ਨਸ਼ੇ ਦੇ ਖਾਤਮੇ ਲਈ ਰੈਲੀਆਂ ਨਹੀਂ ਪੋਲੀਟੀਕਲ ਪਾਰਟੀਆਂ ਨੂੰ ਆਪਸੀ ਤਾਲਮੇਲ ਕਰਨਾ ਪਵੇਗਾ।

ਪੰਜਾਬ ਵਿੱਚ ਨਸ਼ਾ ਰੈਲੀਆਂ ਨਾਲ ਖਤਮ ਨਹੀਂ ਹੋਣਾ ਪੋਲੀਟੀਕਲ ਪਾਰਟੀਆਂ ਨੂੰ ਆਪਣੇ ਚੋਣ ਮੈਨੀਫੈਸਟੋ ਯਾਦ ਕਰਨੇ ਚਾਹੀਦੇ ਹਨ।