
ਸਮਾਜ ਲਈ ਹਰ ਵੇਲੇ ਖੜਨ ਵਾਲੇ ਅਤੇ ਕਦੇ ਦਿਖਾਵਾ ਨਹੀਂ ਕੀਤਾ , ਪਤਾ ਨਹੀਂ ਕਿੰਨੇ ਕੁ ਵਿਦਿਆਰਥੀਆਂ ਨੂੰ ਪੜਾ ਕੇ ਇਹਨਾਂ ਨੇ ਸਿੱਧੇ ਰਾਹ ਪਾਇਆ , ਕੁਝ ਲੋਕ ਹੁੰਦੇ ਹਨ ਜੋ ਲੋਕਾਂ ਲਈ ਬਹੁਤ ਕੁਝ ਕਰ ਦਿੰਦੇ ਹਨ , ਪਰ ਉਹ ਕਦੇ ਦਿਖਾਵਾ ਨਹੀਂ ਕਰਦੇ । ਸਤਨਾਮ ਵਜਵਾੜਾ ਜੀ ਇਹੋ ਜਿਹੇ ਹੀ ਇਨਸਾਨ ਨੇ , ਬੇਗਮਪੁਰਾ ਟਾਈਗਰ ਫੋਰਸ ਦੀ ਸਮੂਹ ਟੀਮ ਵੱਲੋਂ ਸਤਨਾਮ ਬਜਵਾੜਾ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ । ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਅੱਗੇ ਅਰਦਾਸ ਸਾਡਾ ਵੀਰ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦਾ ਰਹੇ ।






