ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਸਲਾਹਕਾਰ ਅਤੇ ਹਰਿਆਣਾ ਸਟੇਟ ਦੇ ਇੰਚਾਰਜ ਸਤਨਾਮ ਬਜਵਾੜਾ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

ਸਮਾਜ ਲਈ ਹਰ ਵੇਲੇ ਖੜਨ ਵਾਲੇ ਅਤੇ ਕਦੇ ਦਿਖਾਵਾ ਨਹੀਂ ਕੀਤਾ , ਪਤਾ ਨਹੀਂ ਕਿੰਨੇ ਕੁ ਵਿਦਿਆਰਥੀਆਂ ਨੂੰ ਪੜਾ ਕੇ ਇਹਨਾਂ ਨੇ ਸਿੱਧੇ ਰਾਹ ਪਾਇਆ , ਕੁਝ ਲੋਕ ਹੁੰਦੇ ਹਨ ਜੋ ਲੋਕਾਂ ਲਈ ਬਹੁਤ ਕੁਝ ਕਰ ਦਿੰਦੇ ਹਨ , ਪਰ ਉਹ ਕਦੇ ਦਿਖਾਵਾ ਨਹੀਂ ਕਰਦੇ । ਸਤਨਾਮ ਵਜਵਾੜਾ ਜੀ ਇਹੋ ਜਿਹੇ ਹੀ ਇਨਸਾਨ ਨੇ , ਬੇਗਮਪੁਰਾ ਟਾਈਗਰ ਫੋਰਸ ਦੀ ਸਮੂਹ ਟੀਮ ਵੱਲੋਂ ਸਤਨਾਮ ਬਜਵਾੜਾ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ । ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਅੱਗੇ ਅਰਦਾਸ ਸਾਡਾ ਵੀਰ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦਾ ਰਹੇ ।