ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਦਿਹਾਣਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 18-06-26 , ਨੂੰ ਉੱਘੇ ਸਮਾਜ ਸੇਵਕ ਸ: ਪਰਮਜੀਤ ਸਿੰਘ ਹੌਲੈਂਡ ਵਾਲਿਆਂ (ਉਨ੍ਹਾਂ ਦੇ ਜੱਦੀ ਪਿੰਡ) ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਦਿਹਾਣਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 18-06-26 , ਨੂੰ ਉੱਘੇ ਸਮਾਜ ਸੇਵਕ ਸ: ਪਰਮਜੀਤ ਸਿੰਘ ਹੌਲੈਂਡ ਵਾਲਿਆਂ (ਉਨ੍ਹਾਂ ਦੇ ਜੱਦੀ ਪਿੰਡ) ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਭੇਟਾ ਰਹਿਤ ਦਵਾਈਆਂ ਵੰਡੀਆਂ ਗਈਆਂ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਭਰਪੂਰ ਸਹਿਯੋਗ ਤੇ ਅਸ਼ੀਰਵਾਦ ਪ੍ਰਾਪਤ ਹੋਇਆ।
ਵਾਹਿਗੁਰੂ ਜੀ ਸ: ਪਰਮਜੀਤ ਸਿੰਘ ਹੌਲੈਂਡ ਵਾਲਿਆਂ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਉੱਤੇ ਸਦਾ ਆਪਣੀ ਮਿਹਰ ਭਰੀ ਨਿਗਾਹ ਬਣਾਈ ਰੱਖਣ ਅਤੇ ਉਨ੍ਹਾਂ ਨੂੰ ਚੜ੍ਹਦੀ ਕਲਾ, ਤੰਦਰੁਸਤੀ ਅਤੇ ਖੁਸ਼ੀਆਂ ਬਖ਼ਸ਼ਣ।
A special medical camp was organized in Gurudwara Sahib of village Dihana, District Hoshiarpur, in commemoration of the sacred martyrdom day of Sri Guru Arjan Dev Ji Maharaj (On 18-06-26), with the generous support of renowned social worker S. Parmjit Singh Holland Wale (whose ancestral village is Dihana). On this occasion, free medicines were distributed to needy patients, and the initiative received wholehearted support and blessings from the sangat of the surrounding villages.
May Waheguru Ji always shower His blessings upon S. Paramjit Singh Holland Wale and his entire family, and bless them with everlasting happiness, good health, and ever-rising spirits (Chardi Kala).